Letter writing in Punjabi Language : In this article, we are providing ਪੰਜਾਬੀ ਚਿੱਠੀ ਪੱਤਰ for students. Application and Letter writing in...
Letter writing in Punjabi Language: In this article, we are providing ਪੰਜਾਬੀ ਚਿੱਠੀ ਪੱਤਰ for students. Application and Letter writing in Punjabi Language.
Letter writing in Punjabi Language ਪੰਜਾਬੀ ਚਿੱਠੀ ਪੱਤਰ for class 5, 6, 7, 8, 9 and 10
ਅੱਜ ਦਾ ਯੁੱਗ ਬੇਸ਼ਕ ਕੰਪਿਉਟਰ ਦਾ ਯੁੱਗ ਹੈ ਪਰੰਤੂ ਚਿੱਠੀ, ਪੱਤਰ ਅਤੇ ਅਰਜ਼ੀਆਂ ਦਾ ਆਪਣਾ ਹੀ ਮਹੱਤਵ ਹੈ। ਚਿੱਠੀ ਲਿਖਣਾ ਵੀ ਇੱਕ ਕਲਾ ਹੈ। ਸਾਨੂੰ ਰੋਜ਼ਾਨਾ ਜੀਵਨ ਦੇ ਕਈ ਕੰਮਾਂ ਵਿੱਚ ਚਿੱਠੀਆਂ, ਪੱਤਰ ਅਤੇ ਅਰਜ਼ੀਆਂ ਆਦਿ ਲਿਖਣ ਦੀ ਲੋੜ ਪੈਂਦੀ ਹੈ।ਇਸ ਲਈ, ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਚਿੱਠੀ-ਪੱਤਰ ਲਿਖਣ ਦਾ ਖ਼ੂਬ ਅਭਿਆਸ ਕਰਨ।
ਮੁੱਖ ਰੂਪ ਵਿੱਚ ਚਿੱਠੀਆਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ :
- ਨਿੱਜੀ ਚਿੱਠੀਆਂ
- ਸਰਕਾਰੀ ਚਿੱਠੀਆਂ
- ਵਪਾਰਿਕ ਚਿੱਠੀਆਂ
ਬਿਨੈ-ਪੱਤਰ/ਚਿੱਠੀ ਲਿਖਣ ਦਾ ਢੰਗ
ਜਿਸ ਨੂੰ ਚਿੱਠੀ / ਲਿਖਣੀ ਹੋਵੇ | ਅਰੰਭ | ਅੰਤ | |
1 | ਪਿਤਾ ਨੂੰ | ਮਾਨਯੋਗ/ਸਤਿਕਾਰ ਯੋਗ ਪਿਤਾ ਜੀ | ਆਪ ਦਾ ਪਿਆਰਾ ਪੁੱਤਰ |
2 | ਮਾਤਾ ਨੂੰ | ਸਤਿਕਾਰਯੋਗ/ਪੂਜਨੀਕ ਮਾਤਾ ਜੀ | ਆਪ ਦਾ ਪਿਆਰਾ ਪੁੱਤਰ |
3 | ਵੱਡੇ ਭਰਾ ਨੂੰ | ਪਿਆਰੇ ਵੀਰ ਜੀ | ਤੁਹਾਡਾ ਛੋਟਾ ਭਰਾ |
4 | ਛੋਟੇ ਭਰਾ ਨੂੰ | ਪਿਆਰੇ ਸੋਨੂੰ | ਤੇਰਾ ਵੱਡਾ ਵੀਰ |
5 | ਮਿੱਤਰ ਨੂੰ | ਪਿਆਰੇ ਦੋਸਤ | ਤੇਰਾ ਮਿੱਤਰ |
6 | ਮੁੱਖ ਅਧਿਆਪਕ ਨੂੰ | ਸ੍ਰੀਮਾਨ ਜੀ | ਆਪ ਦਾ ਆਗਿਆਕਾਰੀ |
7 | ਪੁਸਤਕਾਂ ਵੇਚਣ ਵਾਲੇ ਨੂੰ | ਸ੍ਰੀਮਾਨ ਜੀ | ਆਪ ਦਾ ਸ਼ੁੱਭਚਿੰਤਕ |
8 | ਨੂੰਹ ਜਾਂ ਧੀ ਨੂੰ | ਪਿਆਰੀ ਸਪੁੱਤਰੀ | ਤੇਰੀ ਮਾਤਾ |
9 | ਪਤਨੀ ਨੂੰ | ਪਿਆਰੀ ਦੀਪ | ਸਦਾ ਹੀ ਤੇਰਾ/ਤੁਹਾਡਾ |
10 | ਵੱਡੀ ਭੈਣ ਨੂੰ | ਪਿਆਰੇ ਭੈਣ ਜੀ | ਆਪ ਦਾ ਛੋਟਾ ਵੀਰ |
11 | ਸਹੇਲੀ ਨੂੰ | ਪਿਆਰੀ ਸਹੇਲੀ | ਤੁਹਾਡੀ ਸਹੇਲੀ |
12 | ਛੋਟੀ ਭੈਣ ਨੂੰ | ਪਿਆਰੀ ਸੋਨੀਆ | ਤੇਰਾ ਵੀਰ |
13 | ਕਿਸੇ ਅਧਿਕਾਰੀ ਨੂੰ | ਸ੍ਰੀਮਾਨ ਜੀ | ਆਪ ਦਾ ਵਿਸ਼ਵਾਸਪਾਤਰ |
14 | ਕਿਸੇ ਦੁਕਾਨਦਾਰ ਨੂੰ ਜਾਂ ਵਪਾਰੀ ਨੂੰ | ਸ੍ਰੀਮਾਨ ਜੀ | ਆਪ ਦਾ ਸ਼ੁੱਭਚਿੰਤਕ |
15 | ਅਨਜਾਣ ਇਸਤਰੀ/ਅਨਜਾਣ ਬੰਦੇ ਨੂੰ | ਸ੍ਰੀਮਤੀ ਜੀ/ਸ਼੍ਰੀਮਾਨ ਜੀ | ਆਪ ਦੀ/ਦਾ ਸ਼ੁੱਭਚਿੰਤਕ |
- Letter to Younger Brother in Punjabi ਛੋਟੇ ਭਰਾ ਨੂੰ ਪੱਤਰ
- Letter to Publisher for Ordering Books in Punjabi ਪੁਸਤਕ-ਪ੍ਰਕਾਸ਼ਕ ਨੂੰ ਪੁਸਤਕਾਂ ਮੰਗਵਾਉਣ ਲਈ ਪੱਤਰ
- Letter to Father asking money in Punjabi ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ
- Letter to Friend about Republic Day in Punjabi ਪੰਜਾਬੀ ਵਿਚ ਗਣਤੰਤਰ ਦਿਵਸ ਬਾਰੇ ਮਿੱਤਰ ਨੂੰ ਪੱਤਰ
- Complaint Letter to Police Station in Punjabi ਮੁੱਖ ਥਾਣਾ-ਅਫ਼ਸਰ ਨੂੰ ਪੱਤਰ
- Complaint Letter to Municipal Corporation in Punjabi ਨਗਰ ਨਿਗਮ ਨੂੰ ਪੱਤਰ
- Complaint Letter to Postmaster in Punjabi ਪੋਸਟ ਮਾਸਟਰ ਨੂੰ ਸ਼ਿਕਾਇਤ ਪੱਤਰ
- Urgent Piece of Work Application in Punjabi ਜਰੂਰੀ ਕੰਮ ਦੀ ਅਰਜੀ ਪੰਜਾਬੀ ਵਿਚ
- Application for Full Fee Concession in Punjabi ਪੰਜਾਬੀ ਵਿਚ ਪੂਰੀ ਫੀਸ ਦੀ ਛੋਟ ਲਈ ਅਰਜ਼ੀ
- Application for Sick Leave in Punjabi ਬਿਮਾਰੀ ਦੀ ਛੁੱਟੀ ਲਈ ਬਿਨੈ-ਪੱਤਰ
COMMENTS