Letter to Publisher for Ordering Books in Punjabi ਪੁਸਤਕ-ਪ੍ਰਕਾਸ਼ਕ ਨੂੰ ਪੁਸਤਕਾਂ ਮੰਗਵਾਉਣ ਲਈ ਪੱਤਰ for class 5, 6, 7, 8, 9 and 10

Admin
0

Letter to Publisher for Ordering Books in PunjabiIn this article, we are providing ਪੁਸਤਕ-ਪ੍ਰਕਾਸ਼ਕ ਨੂੰ ਪੁਸਤਕਾਂ ਮੰਗਵਾਉਣ ਲਈ ਪੱਤਰ for students. Punjabi Letter to Publisher for Ordering Books.

Letter to Publisher for Ordering Books in Punjabi ਪੁਸਤਕ-ਪ੍ਰਕਾਸ਼ਕ ਨੂੰ ਪੁਸਤਕਾਂ ਮੰਗਵਾਉਣ ਲਈ ਪੱਤਰ for class 5, 6, 7, 8, 9 and 10

ਸੇਵਾ ਵਿਖੇ,

    ਮੈਸਰਜ਼ ਪੰਜਾਬ ਸਕੂਲ ਸਿੱਖਿਆ ਬੋਰਡ, 

    ਵਿੱਦਿਆ-ਭਵਨ, ਫੇਜ਼-8,

    ਸਾਹਿਬਜ਼ਾਦਾ ਅਜੀਤ ਸਿੰਘ ਨਗਰ । 

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਨੂੰ ਹੇਠ ਲਿਖੀਆਂ ਪੁਸਤਕਾਂ ਵੀ. ਪੀ. ਪੀ. ਪਾਰਸਲ ਦੁਆਰਾ ਛੇਤੀ ਤੋਂ ਛੇਤੀ ਭੇਜਣ ਦੀ ਕਿਰਪਾਲਤਾ ਕਰਨਾ। 

ਕੁਮ ਅੰਕ

ਪੁਸਤਕ ਦਾ ਨਾਂ

ਕਾਪੀਆਂ

1

ਪੰਜਾਬੀ-ਵਿਆਕਰਨ ਅਤੇ ਲੇਖ-ਰਚਨਾ-ਮਿਡਲ ਸ਼੍ਰੇਣੀਆਂ ਲਈ

ਕਾਪੀ

2

ਗਣਿਤ-ਅੱਠਵੀਂ ਸ਼੍ਰੇਣੀ ਲਈ

ਕਾਪੀ

3

ਸਮਾਜਿਕ ਸਿੱਖਿਆ-ਅੱਠਵੀਂ ਸ਼੍ਰੇਣੀ ਲਈ

ਕਾਪੀ

4

ਵਿਗਿਆਨ-ਅੱਠਵੀਂ ਸ਼੍ਰੇਣੀ ਲਈ

ਕਾਪੀ

ਕਿਰਪਾ ਕਰਕੇ ਇਹਨਾਂ ਪੁਸਤਕਾਂ ਦਾ ਬਿੱਲ ਯੋਗ ਕਮਿਸ਼ਨ ਕੱਟ ਕੇ ਬਣਾ ਦੇਣਾ। ਪੁਸਤਕਾਂ ਦੇ ਨਵੇਂ ਸੰਸਕਰਨ ਹੀ ਭੇਜੇ ਜਾਣ। ਜੇ ਜਿਲਦਾਂ ਬੰਨ੍ਹੀਆਂ ਹੋਣ ਤਾਂ ਹੋਰ ਵੀ ਚੰਗਾ ਹੈ।

ਪੁਸਤਕਾਂ ਦੇ ਨਾਲ ਆਪਣੀਆਂ ਪ੍ਰਕਾਸ਼ਨਾਵਾਂ ਦੀ ਸੂਚੀ ਵੀ ਭੇਜਣ ਦੀ ਕਿਰਪਾਲਤਾ ਕਰਨੀ।

ਆਪ ਦਾ ਵਿਸ਼ਵਾਸਪਾਤਰ,

ਅਮਨਦੀਪ ਸਿੰਘ,

ਪਿੰਡ ਤੇ ਡਾਕਖ਼ਾਨਾ : ਨਡਾਲਾ,

ਜ਼ਿਲ੍ਹਾ ਕਪੂਰਥਲਾ।

ਮਿਤੀ : 30 ਮਾਰਚ, 20........

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !