Application for Full Fee Concession in Punjabi, “ਪੰਜਾਬੀ ਵਿਚ ਪੂਰੀ ਫੀਸ ਦੀ ਛੋਟ ਲਈ ਅਰਜ਼ੀ”, "Fees Mafi di Arji in Punjabi" for Class 5, 6, 7, 8, 9 and 10

Admin
0
Application for Full Fee Concession in Punjabi: In this article, we are providing ਪੰਜਾਬੀ ਵਿਚ ਪੂਰੀ ਫੀਸ ਦੀ ਛੋਟ ਲਈ ਅਰਜ਼ੀ for students. Fees Mafi di Arji in Punjabi

Application for Full Fee Concession in Punjabi, “ਪੰਜਾਬੀ ਵਿਚ ਪੂਰੀ ਫੀਸ ਦੀ ਛੋਟ ਲਈ ਅਰਜ਼ੀ”, "Fees Mafi di Arji in Punjabi" for Class 5, 6, 7, 8, 9 and 10

ਫੀਸ ਮਾਫ਼ ਕਰਵਾਉਣ ਲਈ ਬਿਨੈ-ਪੱਤਰ Application for Full Fee Concession in Punjabi Fees Mafi di Arji in Punjabi

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ,

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,

ਖਰੜ। 

ਸ੍ਰੀਮਤੀ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਸੱਤਵੀਂ ਜਮਾਤ ਦੀ ਵਿਦਿਆਰਥਣ ਹਾਂ। ਮੇਰੇ ਪਿਤਾ ਜੀ ਇੱਕ ਛੋਟੇ ਦੁਕਾਨਦਾਰ ਹਨ।ਉਹਨਾਂ ਦੀ ਆਮਦਨ ਬਹੁਤ ਥੋੜੀ ਹੈ। ਮੇਰੇ ਦੋ ਵੱਡੇ ਭੈਣ-ਭਰਾ ਵੀ ਕਾਲਜ ਵਿੱਚ ਪੜ੍ਹਦੇ ਹਨ। ਪਿਤਾ ਜੀ ਸਾਡੇ ਤਿੰਨਾਂ ਭੈਣ-ਭਰਾਵਾਂ ਦੀ ਪੜ੍ਹਾਈ ਦਾ ਖ਼ਰਚਾ ਪੂਰਾ ਨਹੀਂ ਕਰ ਸਕਦੇ। ਇਸ ਕਾਰਨ ਉਹ ਮੇਰੀ ਪੜ੍ਹਾਈ ਬੰਦ ਕਰਨਾ ਚਾਹੁੰਦੇ ਹਨ।

ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਹੈ। ਮੈਂ ਹਰ ਸਾਲ ਆਪਣੀ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਉਂਦੀ ਹਾਂ। ਕਿਰਪਾ ਕਰਕੇ ਮੇਰੀ ਫ਼ੀਸ ਮਾਫ਼ ਕੀਤੀ ਜਾਵੇ।

ਮੈਂ ਆਪ ਦੀ ਅਤਿ ਧੰਨਵਾਦੀ ਹੋਵਾਂਗੀ।

ਆਪ ਜੀ ਦੀ ਆਗਿਆਕਾਰੀ,

ਗੁਰਮੀਤ ਕੌਰ,

ਰੋਲ ਨੰ: 10,

ਸ਼੍ਰੇਣੀ ਸੱਤਵੀਂ ਬੀ।

ਮਿਤੀ : 17 ਫਰਵਰੀ, 20..........

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !