Urgent Piece of Work Application in Punjabi, “ਜਰੂਰੀ ਕੰਮ ਦੀ ਅਰਜੀ ਪੰਜਾਬੀ ਵਿਚ” for Class 5, 6, 7, 8, 9 and 10

Admin
0
Urgent Piece of Work Application in Punjabi: In this article, we are providing ਜਰੂਰੀ ਕੰਮ ਦੀ ਅਰਜੀ ਪੰਜਾਬੀ ਵਿਚ for students. Zaroori Kaam di Arji Punjabi Vich.

Urgent Piece of Work Application in Punjabi, “ਜਰੂਰੀ ਕੰਮ ਦੀ ਅਰਜੀ ਪੰਜਾਬੀ ਵਿਚ” for Class 5, 6, 7, 8, 9 and 10

ਸੇਵਾ ਵਿਖੇ

    ਮੁੱਖ ਅਧਿਆਪਕ ਸਾਹਿਬ, 

    ਸਰਕਾਰੀ ਹਾਈ ਸਕੂਲ,

    ਮਟੌਰ, ਐੱਸ. ਏ. ਐੱਸ. ਨਗਰ। 

ਸ੍ਰੀਮਾਨ ਜੀ, .

    ਸਨਿਮਰ ਬੇਨਤੀ ਹੈ ਕਿ ਮੈਨੂੰ ਘਰ ਬਹੁਤ ਜ਼ਰੂਰੀ ਕੰਮ ਹੈ। ਇਸ ਲਈ ਮੈਂ ਅੱਜ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦੀ।

    ਕਿਰਪਾ ਕਰਕੇ ਮੈਨੂੰ ਅੱਜ ਦੇ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ।

ਮਿਤੀ : 8 ਮਾਰਚ, 20..........

ਆਪ ਦੀ ਆਗਿਆਕਾਰੀ,

ਮਨਪ੍ਰੀਤ ਕੌਰ,

ਰੋਲ ਨੰ: 21,

ਸ਼੍ਰੇਣੀ ਸੱਤਵੀਂ ਏ।

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !