Poem on My Cow in Punjabi Language : In this article, we are providing "Punjabi Rhymes on Cow / Meri Gaay for kids", "ਅਮਰ ਦੀ ਗਾਂ 'ਤੇ ਕਵਿਤਾ "
Punjabi Poem on "Cow / Meri Gaay", "ਅਮਰ ਦੀ ਗਾਂ 'ਤੇ ਕਵਿਤਾ" for Kids
ਅਮਰ ਦੀ ਗਾਂ
ਇਸ ਤਸਵੀਰ ਵਿੱਚ ਇੱਕ ਗਾਂ ਹੈ ।
ਇਹ ਅਮਰ ਦੀ ਗਾਂ ਏ ।
ਅਮਰ ਗਾਂ ਨੂੰ ਪਿਆਰ ਕਰਦਾ ਏ ।
ਗਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ।
ਉਸ ਨੂੰ ਗੁੱਸਾ ਆ ਜਾਏ ਤਾਂ ਉਹ ਸਿੰਗਾਂ ਨਾਲ ਮਾਰਦੀ ਏ ।
ਇਸ ਦੀ ਪੂਛ ਦੇ ਸਿਰੇ ਤੇ ਵਾਲਾਂ ਦਾ ਗੁੱਛਾ ਏ ।
ਗਾਂ ਨੂੰ ਕਦੇ ਕਦੇ ਮੁੱਖੀਆਂ ਬਹੁਤ ਸਤਾਉਂਦੀਆਂ ਹਨ।
ਤਦ ਉਹ ਆਪਣੀ ਪੂਛ ਨਾਲ ਉਹਨਾਂ ਨੂੰ ਉਡਾਉਂਦੀ ਹੈ ।
ਤਸਵੀਰ ਵਿਚ ਗਾਂ ਆਪਣੇ ਵੱਛੇ ਨਾਲ ਖੜੀ ਏ ॥
ਅਮਰ ਖੁਸ਼ੀ ਖੁਸ਼ੀ ਦੁੱਧ ਪੀਂਦਾ ਏ ।
ਦੁੱਧ ਤੋਂ ਦਹੀਂ, ਲੱਸੀ, ਤੇ ਮੱਖਣ ਬਣਦੇ ਹਨ । ਦੁੱਧ ਤੋਂ ਮਠਿਆਈਆਂ
ਵੀ ਬਣਦੀਆਂ ਹਨ।
ਅਮਰ ਨੂੰ ਬਰਫ਼ੀ ਤੇ ਪੇੜੇ ਚੰਗੇ ਲਗਦੇ ਹਨ।