Nursery Poem on Little Sheela in Punjabi Language : In this article, we are providing "Punjabi Nursery Rhymes on Little Sheela for kids", "ਛੋਟੀ ਸ਼ੀਲਾ 'ਤੇ ਕਵਿਤਾ "
Punjabi Poem on "Little Sheela", "ਛੋਟੀ ਸ਼ੀਲਾ 'ਤੇ ਕਵਿਤਾ" for Kids
ਛੋਟੀ ਸ਼ੀਲਾ
ਨਿੱਕੀ ਸ਼ੀਲਾ ਬੜੀ ਪਿਆਰੀ ॥
ਲਗਦੀ ਅੱਜ ਉਦਾਸ ਵਿਚਾਰੀ ॥
ਜੁੱਤੀ ਇਸ ਦੀ ਹੈ ਗਵਾਚੀ ॥
ਇਹੋ ਗੱਲ ਅਸਾਂ ਹੈ ਜਾਚੀ ॥
ਜੁੱਤੀ ਇਸ ਨੂੰ ਨਵੀਂ ਲਿਆ ਦਿਓ ।
ਰੋਂਦੀ ਤਾਈਂ ਝੱਟ ਹਸਾ ਦਿਓ ।
ਫੇਰ ਵੇਖਣਾ ਚੜ੍ਹ ਕੇ ਰੇਲੇ ।
ਖੁਸ਼ੀ ਖੁਸ਼ੀ ਜਾਵੇਗੀ ਮੇਲੇ ।