Poem on Sparrow Bird in Punjabi Language : In this article, we are providing "Punjabi Rhymes on Sparrow Bird / Chidiya for kids", "ਚਿੜੀਆਂ 'ਤੇ ਕਵਿਤਾ "
Punjabi Poem on "Sparrow Bird / Chidiya", "ਚਿੜੀਆਂ 'ਤੇ ਕਵਿਤਾ" for Kids
ਚਿੜੀਆਂ 'ਤੇ ਕਵਿਤਾ
ਵੇਖੀ ਚਿੜੀ ਮੈਂ ਨਿੱਕੀ ਜਿੰਨੀ ॥
ਚੂੰ ਚੂੰ ਕਰਦੀ ਸੀ ਉਹ ਕਿੰਨੀ ॥
ਉਸ ਵਲ ਹੱਥ ਵਧਾ ਮੈਂ ਬੋਲੀ ।
ਆ ਜਾ ਪਿਆਰੀ ਸੁੰਦਰ ਭੋਲੀ ॥
ਬਾਰੀ ਦੇ ਵਿੱਚ ਮੈਨੂੰ ਤੱਕ ॥
ਮੂੰਹ ਓਸ ਦਾ ਹੋ ਗਿਆ ਫੱਕ ।
ਪੂਛ ਹਿਲਾ ਕੇ ਸਿਰ ਮਟਕਾ ਕੇ ॥
ਨੱਠੀ ਇਕ ਉਡਾਰੀ ਲਾ ਕੇ ॥