Essay on Lohri Festival in Punjabi Language : In this article, we are providing ਲੋਹੜੀ ਦਾ ਤਿਉਹਾਰ ਲੇਖ for students. Punjabi Essay / Paragr...
Punjabi Essay on "Lohri Festival", “ਲੋਹੜੀ ਦਾ ਤਿਉਹਾਰ ਲੇਖ”, “Lohri da Tyohar”, Punjabi Essay for Class 5, 6, 7, 8, 9 and 10
ਪੰਜਾਬ ਨੂੰ ਮੁੱਖ ਤੌਰ ਤੇ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਮੰਨਿਆ ਗਿਆ ਹੈ । ਸ਼ਾਇਦ ਹੀ ਕੋਈ ਦਿਨ ਜਾਂ ਮਹੀਨਾ ਹੋਵੇਗਾ ਜਦੋਂ ਇਥੇ ਕੋਈ ਮੇਲਾ ਜਾਂ ਤਿਉਹਾਰ ਨਾ ਹੋਵੇ ।
ਇਸੇ ਤਰ੍ਹਾਂ ਲੋਹੜੀ ਵੀ ਪੰਜਾਬ ਦਾ ਵਿਸ਼ੇਸ਼ ਤਿਉਹਾਰ ਮੰਨਿਆ ਗਿਆ ਹੈ। ਇਹ ਅੰਗਰੇਜੀ ਮਹੀਨੇ ਜਨਵਰੀ ਅਤੇ ਦੇਸੀ ਮਹੀਨੇ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਈ ਜਾਂਦੀ ਹੈ ।
ਲੋਹੜੀ ਦੇ ਪਿੱਛੇ ਵੀ ਕਈ ਤਰ੍ਹਾਂ ਦੀ ਪੌਰਾਣਿਕ ਕਹਾਣੀਆਂ ਜੁੜੀਆਂ ਹੋਈਆਂ ਹਨ । ਇਕ, ਕਹਾਣੀ ਤਾਂ ਇਉਂ ਪ੍ਰਚਲੱਤ ਹੈ ਕਿ ਇਕ ਬ੍ਰਾਹਮਣ ਪੰਡਤ) ਦੀਆਂ ਦੋ ਕੁੜੀਆਂ ਸਨ ਉਸਨੇ ਨੇੜੇ ਦੇ ਪਿੰਡ ਉਹਨਾਂ ਦੀ ਗਣੀ ਕਰ ਦਿੱਤੀ । ਉਸ ਇਲਾਕੇ ਦੇ ਹਾਕਮ ਨੇ ਕੁੜੀਆਂ ਦੀ ਦਰਤਾ ਬਾਰੇ ਸੁਣਿਆ ਤਾਂ ਉਹਨਾਂ ਨੂੰ ਪ੍ਰਾਪਤ ਕਰਨਾ ਚਾਹਿਆ । ਬਾਹਮਣ ਮੁੰਡੇ ਵਾਲਿਆਂ ਨੂੰ ਕੁੜੀਆਂ ਨੂੰ ਵਿਆਹ ਕੇ ਲਿਜਾਉਣ ਲਈ ਕਹਾ । ਉਹ ਲੋਕ ਡਰਦੇ ਮਾਰੇ , ਮਨ੍ਹਾਂ ਕਰ ਗਏ । ਬਾਹਮਣ ਨਿਰਾਸ਼ਾ ਦੀ ਹਾਲਤ ਵਿੱਚ ਵਾਪਸ ਘਰ ਆ ਰਿਹਾ ਸੀ ਤਾਂ ਉਸ ਨੂੰ ਦੁਲਾ ਭੱਟੀ ਦਾ ਡਾਕੂ ਮਿਲਿਆ । ਉਸ ਨੇ ਬ੍ਰਾਹਮਣ ਦੀ ਸਾਰੀ ਵਿਥਿਆ ਸੁਟੀ ਮੁੰਡੇ ਵਾਲਿਆਂ ਨੂੰ ਬੁਲਾ ਕੇ ਉਹਨਾਂ ਦਾ ਵਿਆਹ ਜੰਗਲ ਵਿੱਚ ਕਰ ਵੱਡਾ । ਪਿੰਡ ਵਾਲਿਆਂ ਨੇ ਵੀ ਬਾਹਮਣ ਦੀ ਮਦਦ ਕੀਤੀ । ਦੁਲੇ ਟੀ ਵਾਲੇ ਕੋਲ ਸਿਰਫ਼ ਸ਼ੱਕਰ ਹੀ ਸੀ ਤੇ ਉਸਨੇ ਉਹ ਸੱਕਰ ਕੁੜੀਆਂ ਦੀ ਝੋਲੀ ਵਿੱਚ ਪਾ ਦਿੱਤੀ । ਉਸ ਦਿਨ ਤੋਂ ਬਾਅਦ ਲੋਕ ਅੱਗ ਬਾਲ ਤੇ ਇਹ ਤਿਉਹਾਰ ਮਨਾਉਣ ਲੱਗ ਪਏ ।
ਲੋਹੜੀ ਤੋਂ ਕਈ ਦਿਨ ਪਹਿਲਾਂ ਮੁੰਡੇ, ਕੁੜੀਆਂ ਇੱਕਠੇ ਹੋ ਕੇ ਲੋਹੜੀ ਵਗਣ ਲਈ ਤੁਰ ਪੈਂਦੇ ਹਨ । ਖਾਸ ਤੌਰ ਤੇ ਜਿਸ ਘਰ ਵਿੱਚ ਮੁੰਡਾ ਮਿਆ ਹੋਵੇ ਜਾਂ ਫਿਰ ਵਿਆਹ ਹੋਵੇ ਤਾਂ ਉਸ ਘਰ ਵਿੱਚੋਂ ਲੋਹੜੀ ਵਿਸ਼ੇਸ਼ ਰ ਤੇ ਮੰਗੀ ਜਾਂਦੀ ਸੀ ! ਮੁੰਡੇ ਕੁੜੀਆਂ ਮਿਲ ਕੇ ਇਹ ਗੀਤ ਗਾਉਂਦੇ ਸਨ:-
ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ ? ਹੋ
ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ,
ਹੋ ਸੇਰ ਸ਼ੱਕਰ ਪਾਈ ਹੋ........
ਲੋਹੜੀ ਤੇ ਖੂਬ ਰੌਣਕਾਂ ਹੁੰਦੀਆਂ ਹਨ । ਲੋਕੀ ਇਕ ਦੂਜੇ ਦੇ ਘਰ ਹੜੀ ਦਾ ਸਮਾਨ ਵਿਸ਼ੇਸ਼ ਤੌਰ ਤੇ ਭੇਜਦੇ ਹਨ | ਅਮੀਰ ਲੋਕ ਆਪਣੇ ਤਸ਼ਤੇਦਾਰਾਂ ਨੂੰ ਰਿਉੜੀਆਂ, ਤਿਲ ਦੇ ਲੱਡੂ, ਗੱਚਕ ਆਦਿ ਦਿੰਦੇ ਨ !
ਘਰ ਦੇ ਸਿਆਣੇ ਲੋਕ ਆਪਣੇ ਘਰ ਦੇ ਬਾਹਰ ਇਕ ਧੂਣੀ ਬਾਲ ਕੇ ਬੈਠ ਜਾਂਦੇ ਹਨ ਤੇ ਸਾਰੇ ਉਸ ਧੂਣੀ ਉੱਤੇ ਤਿਲ ਸੁੱਟਦੇ ਹਨ ਤੇ ਨਾਲ ਹੀ ਇਹ ਸਤਰਾਂ ਵੀ ਬੋਲਦੇ ਹਨ :- ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ ਚੁੱਲੇ ਪਾਏ ।
ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਏਕਤਾ ਦਾ ਤਿਉਹਾਰ । ਹੁਣ ਤਾਂ ਇਹ ਪੰਜਾਬ ਤੋਂ ਬਾਹਰ ਦਿੱਲੀ, ਹਰਿਆਣਾ, ਰਾਜਸਥਾਨ ਦਿ ਇਲਾਕਿਆਂ ਵਿੱਚ ਮਨਾਇਆ ਜਾਣ ਲੱਗ ਪਿਆ ਹੈ ।
Aapne spelling mistake ki hae Brahman ko bahman likhna hae or bhi kai sily sily mistake ki
ReplyDeletehae
My dear reader i wanna tell you that i am not a native punjabi speaker but i am on a mission to cover all native languages of india so mistakes are possible as i am totally novice in these languages. so i am sorry if you had any inconvenience but i really cant fix it.
Delete