Friday, 28 August 2020

Punjabi Essay on "Independence Day", “15 ਅਗਸਤ ਸੁਤੰਤਰਤਾ ਦਿਵਸ ਤੇ ਲੇਖ”, “15 August”, Punjabi Lekh for Class 5, 6, 7, 8, 9 and 10

Short Essay on 15 August Independence Day in Punjabi Language: In this article, we are providing 15 ਅਗਸਤ ਸੁਤੰਤਰਤਾ ਦਿਵਸ ਤੇ ਲੇਖ for students. Punjabi Essay/Paragraph on Independence Day Lekh.

Punjabi Essay on "Independence Day", “15 ਅਗਸਤ ਸੁਤੰਤਰਤਾ ਦਿਵਸ ਤੇ ਲੇਖ”, “15 August”, Punjabi Lekh for Class 5, 6, 7, 8, 9 and 10

Punjabi Essay on "Independence Day", “15 ਅਗਸਤ ਸੁਤੰਤਰਤਾ ਦਿਵਸ ਤੇ ਲੇਖ”, “15 August”, Punjabi Essay for Class 5, 6, 7, 8, 9 and 10

ਕੁੱਝ ਤਿਉਹਾਰ ਧਾਰਮਿਕ ਹੁੰਦੇ ਹਨ ਤੇ ਕੁੱਝ ਤਿਉਹਾਰ ਰਾਸ਼ਟਰੀ । ਇਸੇ ਤਰਾਂ ਹੀ 15 ਅਗੱਸਤ ਸਾਡਾ ਰਾਸ਼ਟਰੀ ਤਿਉਹਾਰ ਹੈ । ਸਾਡਾ ਦੇਸ 15 ਅਗੱਸਤ 1947 ਈਸਵੀ ਨੂੰ ਸਾਡਾ ਦੇਸ਼ ਆਜ਼ਾਦਾ ਹੋਇਆ । ਇਸ ਦਿਨ ਹੀ ਸਾਡੀ ਗੁਲਾਮੀ ਦੀਆਂ ਜੰਜ਼ੀਰਾਂ ਟੁੱਟੀਆਂ ਸਨ ਅਤੇ ਅਸੀਂ ਅੰਗਰੇਜ਼ੀ ਰਾਜ ਤੋਂ ਆਜ਼ਾਦ ਹੋਏ ਸੀ । ਇਸ ਦਿਨ ਹੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਭਾਰਤ ਦਾ ਕੌਮੀ ਝੰਡਾ ਤਿਰੰਗਾ ਲਹਿਰਾਇਆ ਸੀ । ਇਸ ਤਿਉਹਾਰ ਨੂੰ ਸਾਰੇ ਭਾਰਤ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ।

ਦੇਸ਼ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਬਹੁਤ ਲੰਮੇ ਸਮੇਂ ਤਕ ਸਾਡੇ ਦੇਸ਼ ਤੇ ਰਾਜ ਕੀਤਾ ਸੀ | ਅੰਗਰੇਜ਼ਾਂ ਦੁਆਰਾ ਭਾਰਤ ਛੱਡ ਕੇ ਚਲੇ ਜਾਣਾ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਲੇਕਿਨ ਆਪਣੀ ਕੁੜੀ ਚਾਲ ਦੇ ਕਾਰਣ ਜਾਂਦੇ ਜਾਂਦੇ ਵੀ ਉਹ ਭਾਰਤ ਦੇ ਦੇ ਟੁਕੜੇ ਕਰ ਗਏ । ਇਹ ਤਿਉਹਾਰ ਭਾਰਤ ਦੇ ਹਰ ਹਿੱਸੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਨੂੰ ਕਿਸੇ ਵਿਸ਼ੇਸ਼, ਧਰਮ ਜਾਂ ਜਾਤੀ ਦੇ ਲੋਕ ਹੀ ਨਹੀਂ ਬਲਕਿ ਹਰ ਧਰਮ ਤੇ ਜ਼ਾਤੀ ਦੇ ਲੋਕ ਰੱਲ-ਮਿਲ ਕੇ ਮਨਾਉਂਦੇ ਹਨ । ਇਸ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਕੰਮੀ ਝੰਡੇ ਨੂੰ ਸਲਾਮੀ ਦਿੰਦੇ ਹਨ । ਝੰਡਾ ਫਹਿਰਾਉਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਦੇ ਨਾਂ ਆਪਣਾ ਸੰਦੇਸ਼ ਦਿੰਦੇ ਹਨ ।

15 ਅਗੱਸਤ ਵਾਲੇ ਦਿਨ ਰਾਤ ਨੂੰ ਸਰਕਾਰੀ ਇਮਾਰਤਾਂ ਉੱਤੇ ਰੋਸ਼ਨੀ ਕੀਤੀ ਜਾਂਦੀ ਹੈ । ਭਾਵੇਂ ਕੋਈ ਬੱਚਾ, ਬੁੱਢਾ, ਨੌਜਵਾਨ ਕੋਈ ਵੀ ਹਰ ਕੋਈ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ ।

Read also : 


SHARE THIS

Author:

I am writing to express my concern over the Hindi Language. I have iven my views and thoughts about Hindi Language. Hindivyakran.com contains a large number of hindi litracy articles.

0 comments: